SBI ਦੇ ਗਾਹਕਾਂ ਤੇ ਪਈ ਮਹਿੰਗਾਈ ਦੀ ਭਾਰੀ ਮਾਰ, ਹੁਣ ਇਨ੍ਹਾਂ ਨੂੰ ਭਰਨੀ ਹੋਵੇਗੀ ਜ਼ਿਆਦਾ EMI
ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਐਸਬੀਆਈ (ਸਟੇਟ ਬੈਂਕ ਆਫ਼ ਇੰਡੀਆ) ਨੇ ਗਾਹਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਜੇਕਰ ਤੁਸੀਂ ਲੋਨ ਲਿਆ ਹੈ ਜਾਂ ਲੈਣ ਦੀ ਪਲਾਨਿੰਗ ਕਰ ਰਹੇ ਹੋ ਤਾਂ ਤੁਹਾਡੀ EMI ਹੋਰ ਵੀ ਮਹਿੰਗੀ ਹੋ ਜਾਵੇਗੀ। ਬੈਂਕ ਨੇ ਇਕ ਵਾਰ ਫਿਰ MCLR ਚ ਵਾਧਾ ਕੀਤਾ ਹੈ। ਬੈਂਕ ਨੇ ਕਿਹਾ ਕਿ ਨਵੀਆਂ ਦਰਾਂ […]
Continue Reading