ਆਮ ਲੋਕਾਂ ਲਈ ਇੱਕ ਹੋਰ ਵੱਡਾ ਝੱਟਕਾ, ਹੁਣ ਏਨੇ ਰੁਪਏ ਫਿਰ ਮਹਿੰਗਾ ਹੋਇਆ ਦੁੱਧ, ਤਾਜਾ ਵੱਡੀ ਖ਼ਬਰ

ਸਮਾਜ

ਹੁਣ ਕੱਲ੍ਹ ਤੋਂ ਲੋਕਾਂ ਲਈ ਦੁੱਧ ਪੀਣਾ ਵੀ ਹੋ ਜਾਵੇਗਾ ਮਹਿੰਗਾ। ਵੇਰਕਾ ਨੇ ਦੁੱਧ ਦੀ ਕੀਮਤ ਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਸ਼ਕਤੀ ਦੁੱਧ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਇਆ ਹੈ। ਪੰਜਾਬ ਦੇ ਸਹਿਕਾਰਤਾ ਵਿਭਾਗ ਦੇ ਬ੍ਰਾਂਡ ਵੇਰਕਾ ਨੇ ਹਰ ਤਰ੍ਹਾਂ ਦੇ ਦੁੱਧ ਦੀ ਕੀਮਤ ਵਿਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਚਾਰ ਮਹੀਨਿਆਂ ਦੇ ਅੰਦਰ ਦੁੱਧ ਦੀਆਂ ਕੀਮਤਾਂ ਵਿੱਚ ਇਹ ਦੂਜਾ ਵਾਧਾ ਹੈ।

ਵੇਰਕਾ ਦਾ ਕਹਿਣਾ ਹੈ ਕਿ ਮਹਿੰਗਾਈ ਕਾਰਨ ਉਨ੍ਹਾਂ ਵੱਲੋਂ ਖਰੀਦੇ ਕੱਚੇ ਦੁੱਧ ਦੀ ਕੀਮਤ ਵਧਾਉਣ ਲਈ ਬ੍ਰਾਂਡ ‘ਤੇ ਲਗਾਤਾਰ ਦਬਾਅ ਸੀ, ਜਿਸ ਕਾਰਨ ਇਹ ਵਾਧਾ ਕੀਤਾ ਗਿਆ ਹੈ।

ਜੇ ਤੁਸੀਂ ਹਰ ਰੋਜ਼ ਤਾਜ਼ਾ ਖ਼ਬਰਾਂ ਨੂੰ ਪਹਿਲਾਂ ਦੇਖਣਾ ਚਾਹੁੰਦੇ ਹੋ, ਤਾਂ ਤੁਰੰਤ ਸਾਡੇ ਪੇਜ ਨੂੰ ਲਾਇਕ ਕਰੋ ਅਤੇ ਇਸਨੂੰ ਫੋਲੋ ਕਰੋ ਤਾਂ ਜੋ ਸਾਡੇ ਵੱਲੋਂ ਪ੍ਰਦਾਨ ਕੀਤੀ ਗਈ ਹਰੇਕ ਨਵੀਂ ਖ਼ਬਰ ਜਾਂ ਹੋਰ ਅੱਪਡੇਟ ਪਹਿਲਾ ਤੁਹਾਡੇ ਤੱਕ ਪਹੁੰਚ ਸਕੇ। ਸਾਡੇ ਆਰਟੀਕਲਾਂ ਵਿੱਚ ਕੇਵਲ ਉਹ ਜਾਣਕਾਰੀ ਬਿਆਨ ਕੀਤੀ ਜਾਂਦੀ ਹੈ ਜੋ ਬਿਲਕੁਲ ਸਹੀ ਅਤੇ ਸਹੀ ਹੈ, ਅਤੇ ਅਸੀਂ ਦਰਸ਼ਕਾਂ ਨੂੰ ਕੋਈ ਗਲਤ ਜਾਣਕਾਰੀ ਨਹੀਂ ਦਿੰਦੇ ਜਿਸ ਨਾਲ ਉਹਨਾਂ ਨੂੰ ਕੋਈ ਨਿੱਜੀ ਨੁ ਕ ਸਾ ਨ ਹੋਵੇ |

Leave a Reply

Your email address will not be published. Required fields are marked *