ਖੁਸ਼ਖਬਰੀ, ਹੁਣ ਦਿਵਾਲੀ ਤੇ ਸਿਰਫ਼ 16,000 ‘ਚ ਘਰ ਲੈ ਜਾਉ iPhone 11, ਜਲਦੀ ਕਰੋ, ਕੀਤੇ ਮੌਕਾ ਹੱਥੋਂ ਨਾ ਨਿਕਲਜੇ

ਸਮਾਜ

ਆਈਫੋਨ ਦੀ ਖੂਬਸੂਰਤੀ ਅਜਿਹੀ ਹੈ ਕਿ ਹਰ ਕੋਈ ਇਸ ਨੂੰ ਖਰੀਦਣਾ ਚਾਹੁੰਦਾ ਹੈ ਪਰ ਆਈਫੋਨ ਦੀਆਂ ਮਹਿੰਗੀਆਂ ਕੀਮਤਾਂ ਨੂੰ ਦੇਖਦੇ ਹੋਏ ਲੋਕ ਇਸ ਨੂੰ ਖਰੀਦਣ ਦੇ ਆਪਣੇ ਸੁਪਨੇ ਨੂੰ ਪੂਰੇ ਨਹੀ ਕਰ ਪਾ ਰਹੇ। ਪਰ ਹੁਣ ਤੁਹਾਡਾ ਇਹ ਸੁਪਨਾ ਸੱਚ ਹੋ ਸਕਦਾ ਹੈ ਕਿਉਂਕਿ ਐਪਲ ਆਈਫੋਨ 11 ਹੁਣ ਫਲਿੱਪਕਾਰਟ ਦੀ ਦੀਵਾਲੀ ਸੇਲ ਵਿੱਚ ਬੰਪਰ ਛੂਟ ਦੇ ਨਾਲ ਉਪਲਬਧ ਹੈ।

ਦੀਵਾਲੀ ਸੇਲ ਵਿੱਚ ਆਈਫੋਨ 11 ਦੀ ਕੀਮਤ ਕੀ ਹੈ?
ਆਈਫੋਨ 11 ਦਾ 64 ਜੀਬੀ ਮਾਡਲ, ਜਿਸ ਦੀ ਕੀਮਤ 43,900 ਰੁਪਏ ਸੀ, ਹੁਣ ਫਲਿੱਪਕਾਰਟ ‘ਤੇ 22 ਪ੍ਰਤੀਸ਼ਤ ਦੀ ਛੋਟ ਤੋਂ ਬਾਅਦ 33,990 ਰੁਪਏ ਵਿੱਚ ਉਪਲਬਧ ਹੈ, ਪਰ ਫਲਿੱਪਕਾਰਟ ‘ਤੇ ਕੋਟਕ ਅਤੇ ਐਸਬੀਆਈ ਬੈਂਕ ਕ੍ਰੈਡਿਟ ਕਾਰਡ ਰਾਹੀਂ ਗਾਹਕਾਂ ਨੂੰ 1250 ਰੁਪਏ ਦੀ ਛੋਟ ਹੈ। ਜਿਸ ਤੋਂ ਬਾਅਦ ਫੋਨ ਦੀ ਕੀਮਤ 32,740 ਰੁਪਏ ਹੋ ਜਾਂਦੀ ਹੈ। ਇਸ ਤੋਂ ਇਲਾਵਾ ਆਈਫੋਨ 11 ਤੇ 16,900 ਰੁਪਏ ਦਾ ਐਕਸਚੇਂਜ ਆਫਰ ਵੀ ਹੈ, ਜਿਸ ਦਾ ਫਾਇਦਾ ਚੁੱਕਦੇ ਹੋਏ ਤੁਸੀਂ ਆਈਫੋਨ 11 ਨੂੰ 15,840 ਰੁਪਏ ਚ ਖਰੀਦ ਸਕਦੇ ਹੋ।

ਆਈਫੋਨ 11 ਦੀਆਂ ਵਿਸ਼ੇਸ਼ਤਾਵਾਂ
– ਡਿਸਪਲੇ- ਆਈਫੋਨ 11 ‘ਚ 6.1 ਇੰਚ ਦੀ ਸਕਰੀਨ ‘ਤੇ ਲਿਕਵਿਡ ਰੈਟੀਨਾ HD ਡਿਸਪਲੇਅ ਮੌਜੂਦ ਹੈ। ਇਸ ਫੋਨ ਦਾ ਰੈਜ਼ੋਲਿਊਸ਼ਨ 1792 x 828 ਪਿਕਸਲ ਹੈ।

– ਪ੍ਰੋਸੈਸਰ- ਐਪਲ ਦਾ ਆਈਫੋਨ 11 ਏ13 ਬਾਇਓਨਿਕ ਚਿੱਪਸੈੱਟ ਦੁਆਰਾ ਸੰਚਾਲਿਤ ਹੈ।

– ਮੈਮੋਰੀ – ਆਈਫੋਨ 11 64 ਜੀਬੀ ਅਤੇ 128 ਜੀਬੀ ਦੇ 2 ਮਾਡਲਾਂ ਵਿੱਚ ਆਉਂਦਾ ਹੈ।

– ਕੈਮਰਾ- ਆਈਫੋਨ 11 ‘ਚ ਡਿਊਲ ਰੀਅਰ ਕੈਮਰਾ ਸੈੱਟਅਪ ਉਪਲਬਧ ਹੈ। ਇਸ ਵਿੱਚ ਇੱਕ 12 MP ਮੁੱਖ ਬੈਕ ਕੈਮਰਾ ਅਤੇ ਇੱਕ 12 MP ਸੈਕਿੰਡ ਵਾਈਡ ਐਂਗਲ ਕੈਮਰਾ ਹੈ। ਫਰੰਟ ਕੈਮਰੇ ਦੀ ਗੱਲ ਕਰੀਏ ਤਾਂ ਇਸ ‘ਚ 12 MP ਦਾ ਕੈਮਰਾ ਹੈ। ਫੋਨ ਦੇ ਫਰੰਟ ਅਤੇ ਬੈਕ ਕੈਮਰਿਆਂ ਤੋਂ 4K ਕੁਆਲਿਟੀ ਦੀ ਵੀਡੀਓ ਰਿਕਾਰਡਿੰਗ ਕੀਤੀ ਜਾ ਸਕਦੀ ਹੈ।

Leave a Reply

Your email address will not be published. Required fields are marked *